Posted on Leave a comment

Punjabi Poetry – Two-Line Rhymes

Kusawa Lake Yukon

ਦਿਲ ਸੱਜਣ ਐਸਾ ਮਿੱਤਰੋ, ਮਨਾਈ ਜਾਂਦਾ ਤੇ ਅਸੀਂ ਮੰਨੀ ਜਾਂਦੇ ਹਾਂ | ਕਸੂਰ ਤਾਂ ਸਾਰਾ ਇਸਦਾ, ਐਵੇਂ ਗੁੱਸਾ ਦੁਨੀਆਂ ਤੇ ਭੰਨੀ ਜਾਂਦੇ ਹਾਂ |


ਸਾਡਾ ਤਾਂ ਬਸ ਤੀਰ ਹੈ, ਕੁਦਰਤ ਹੱਥ ਕਮਾਣ ਹੈ। ਜਦ ਤੱਕ ਮਾਲਕ ਨੇ ਚਾਹਿਆ, ਉਦੋਂ ਤੱਕ ਬੰਦਿਆ ਜਾਨ ਹੈ।